If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਸਤ੍ਹਾ ਦਾ ਖੇਤਰਫਲ ਅਤੇ ਆਇਤਨ 12.1

ਸਮੱਸਿਆ

ਇੱਕ ਖਿਡੌਣਾ ਸ਼ੰਕੂ ਦੇ ਰੂਪ ਵਿੱਚ ਹੈ, ਜੋ ਸਮਾਨ ਆਧਾਰ ਅਰਧ ਵਿਆਸ, 3cm ਵਾਲੇ ਇੱਕ ਅਰਧ ਗੋਲੇ ਦੇ ਉੱਪਰ ਟਿਕਿਆ ਹੋਇਆ ਹੈ। ਇਸ ਖਿਡੌਣੇ ਦੀ ਕੁੱਲ ਉਚਾਈ 7cm ਹੈ।
ਖਿਡੌਣੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ।
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਪਾਈ ਦਾ ਇੱਕ ਗੁਣਜ, ਜਿਵੇਂ 12 ਪਾਈ  or 2/3 ਪਾਈ 
πcm2