If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਸੰਭਾਵਨਾ 15.1

ਸਮੱਸਿਆ

ਜੇ ਤੁਸੀਂ 6 ਫਲਕਾਂ ਵਾਲੇ ਦੋ ਨਿਆਂ ਸੰਗਤ ਪਾਸਿਆਂ ਨੂੰ ਸੁੱਟਦੇ ਹੋ, ਤਾਂ ਇਸ ਦੀ ਕੀ ਸੰਭਾਵਨਾ ਹੈ ਕਿ ਉਨ੍ਹਾਂ ਦਾ ਜੋੜ 4 ਜਾਂ ਉਸ ਤੋਂ ਵੱਧ ਆਏਗਾ?
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਇੱਕ ਉਚਿਤ ਭਿੰਨ, ਹਿਵੇਂ 1/2 or 6/10
  • ਇੱਕ *ਅਨੂਚਿਤ * ਭਿੰਨ, ਜਿਵੇਂ 10/7 or 14/8
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4