If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਅੰਤਰਗਤ ਕੋਣ (Inscribed angles)

ਸਮੱਸਿਆ

ਇੱਕ ਚੱਕਰ ਹੈ, ਜਿਸਦਾ ਕੇਂਦਰ B 'ਤੇ ਸਥਿਤ ਹੈ। ਬਿੰਦੁ A, C ਅਤੇ D ਇਸਦੇ ਘੇਰੇ ਉੱਤੇ ਸਥਿਤ ਹਨ।
ਜੇ ABC ਦਾ ਮਾਪ 40 ਹੈ, ਤਾਂ ADC ਦਾ ਮਾਪ ਕਿੰਨਾ ਹੋਵੇਗਾ?
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਪਾਈ ਦਾ ਇੱਕ ਗੁਣਜ, ਜਿਵੇਂ 12 ਪਾਈ  or 2/3 ਪਾਈ 
A circle centered at point B. Points A, D, and C all lie on the circle in a clockwise direction. Segments A B and C B are both radii of the circle. There is a chord connecting points C and D. There is another chord connecting point A and D. The two chords create an irregular quadrilateral with angle A D C inside of it.