ਮੁੱਖ ਸਮੱਗਰੀ
ਜਮਾਤ 9 ਗਣਿਤ (ਭਾਰਤ)
ਕੋਰਸ: ਜਮਾਤ 9 ਗਣਿਤ (ਭਾਰਤ) > Unit 7
Lesson 5: ਸਬੂਤ : ਤ੍ਰਿਭੁਜਸਮਦੋਭੁਜੀ ਤ੍ਰਿਭੁਜਾਂ ਨਾਲ ਸਬੰਧਿਤ ਸਬੂਤ
ਉਂਕਾਰ ਨੇ ਇਹ ਸਿੱਧ ਕੀਤਾ ਕਿ ਸਮਦੋਭੁਜੀ ਤ੍ਰਿਭੁਜ ਦੇ ਅਧਾਰ ਕੋਣ ਸਰਬੰਗਸਮ ਹੁੰਦੇ ਹਨ ਅਤੇ ਉਲਟ ਤ੍ਰਿਭੁਜ ਜਿਨਾਂ ਦੇ ਅਧਾਰ ਕੋਣ ਸਰਬੰਗਸਮ ਹੁੰਦੇ ਹਨ ਉਹ ਸਮਦੋਭੁਜੀ ਹੁੰਦੀਆਂ ਹਨ।ਉਸਨੇ ਇਹ ਵੀ ਸਿੱਧ ਕੀਤਾ ਕਿ ਸਮਦੋਭੁਜੀ ਤ੍ਰਿਭੁਜ ਦਾ ਸਿਖਰ ਲੰਬ ਅਧਾਰ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦਾ ਹੈ। ਸੈਲ ਖਾਨ ਦੁਆਰਾ ਬਣਾਇਆ ਗਆਿ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।