ਮੁੱਖ ਸਮੱਗਰੀ
ਜਮਾਤ 9 ਗਣਿਤ (ਭਾਰਤ)
ਕੋਰਸ: ਜਮਾਤ 9 ਗਣਿਤ (ਭਾਰਤ) > Unit 10
Lesson 1: ਘਣ,ਘਣਾਵ ਅਤੇ ਵੇਲਣਆਇਤਾਕਾਰ ਪ੍ਰਿਜ਼ਮ ਦਾ ਆਇਤਨ
ਇੱਕ ਆਇਤਾਕਾਰ ਪ੍ਰਿਜ਼ਮ ਇੱਕ 3D ਚਿੱਤਰ ਹੈ ਜਿਸ ਵਿੱਚ 6 ਆਇਤਾਕਾਰ ਫਲਕ ਹਨ। ਇੱਕ ਆਇਤਾਕਾਰ ਪ੍ਰਿਜ਼ਮ ਦਾ ਆਇਤਨ ਪਤਾ ਕਰਨ ਲਈ, ਇਸਦੇ 3 ਮਾਪਾਂ ਨੂੰ ਗੁਣਾ ਕਰੋ: ਲੰਬਾਈ x ਚੌੜਾਈ x ਉਚਾਈ। ਆਇਤਨ ਘਣ ਇਕਾਈਆਂ ਵਿੱਚ ਦਰਸਾਇਆ ਗਿਆ ਹੈ। ਸੈਲ ਖਾਨ ਦੁਆਰਾ ਬਣਾਇਆ ਗਆਿ।
ਗਲਬਾਤ ਜੁਆਇਨ ਕਰਨਾ ਚਾਹੁੰਦੇ ਹੋ?
ਹਲੇ ਕੋਈ ਪੋਸਟ ਨਹੀਂ।