If you're seeing this message, it means we're having trouble loading external resources on our website.

ਜੇਕਰ ਤੁਸੀਂ ਵੈੱਬ ਫਿਲਟਰ ਦੇ ਪਿੱਛੇ ਹੋ, ਕਿਰਪਾ ਇਹ ਨਿਸ਼ਚਿਤ ਕਰੋ ਕਿ ਡੋਮੇਨ *.kastatic.org ਅਤੇ *.kasandbox.org ਬੰਦ ਨਾ ਹੋਣ।

ਮੁੱਖ ਸਮੱਗਰੀ

ਇੱਕ ਬਕਸੇ ਦਾ ਸਤ੍ਹਾ ਦੀ ਖੇਤਰਫਲ (ਘਣਾਵ)

ਸਤ੍ਹਾ ਦਾ ਖੇਤਰਫਲ ਕਿਸੇ 3D ਅਕਾਰ ਦੀਆਂ ਸਾਰੀਆਂ ਫਲਕਾਂ ਦੇ ਖੇਤਰਫਲਦਾ ਜੋੜ ਹੁੰਦਾ ਹੈ। ਇੱਕ ਘਣਾਵ ਦੇ 6 ਆਇਤਾਕਾਰ ਫਲਕ ਹੁੰਦੇ ਹਨ। ਘਣਾਵ ਦੀ ਸਤ੍ਹਾ ਦਾ ਖੇਤਰਫਲ ਪਤਾ ਕਰਨ ਲਈ ਸਾਰੀਆਂ 6 ਫਲਕਾਂ ਦੇ ਖੇਤਰਫਲ ਨੂੰ ਜੋੜੋ। ਅਸੀਂ ਪ੍ਰਿਜ਼ਮ ਦੀ ਲੰਬਾਈ (l), ਚੌੜਾਈ (w) ਅਤੇ ਉਚਾਈ (h) ਨੂੰ ਲਿਖ ਸਕਦੇ ਹਾਂ ਅਤੇ ਸੂਤਰ SA=2lw+2lh+2hw ਲਗਾ ਕੇ ਸਤ੍ਹਾ ਦਾ ਖੇਤਰਫਲ ਪਤਾ ਕਰ ਸਕਦੇ ਹਾਂ।

ਵੀਡੀਓ ਪ੍ਰਤੀਲਿਪੀ