ਮੁੱਖ ਸਮੱਗਰੀ
ਜਮਾਤ 9 ਗਣਿਤ (ਭਾਰਤ)
ਕੋਰਸ: ਜਮਾਤ 9 ਗਣਿਤ (ਭਾਰਤ) > Unit 11
Lesson 3: ਮੱਧਮਾਨ, ਮੱਧਿਕਾ, ਬਹੁਲਕ, ਵਿਚਲਨ ਸੀਮਾ (ਪੰਜਾਬ ਦੇ ਨਵੇਂ ਸਿਲੇਬਸ ਵਿੱਚ ਨਹੀਂ ਹੈ)ਅੰਕੜਾ ਵਿਗਿਆਨ ਜਾਣਕਾਰੀ: ਮੱਧਮਾਨ, ਮੱਧਿਕਾ ਅਤੇ ਬਹੁਲਕ
ਮੱਧਮਾਨ (ਜਾਂ ਅੋਸਤ) ਸਾਰੇ ਪ੍ਰੇਖਣਾਂ ਦੇ ਮੁੱਲਾਂ ਦੇ ਜੋੜਫਲ ਨੂੰ ਪ੍ਰੇਖਣਾਂ ਦੀ ਕੁੱਲ ਗਿਣਤੀ ਨਾਲ ਭਾਗ ਕਰਨ ਤੇ ਪ੍ਰਾਪਤ ਹੁੰਦਾ ਹੈ।ਜਦੋ ਅੰਕੜਿਆਂ ਨੂੰ ਚੜਦੇ ਕ੍ਰਮ ਵਿੱਚ ਲਿਖਦੇ ਹਨ ਤਾਂ ਸੱਭ ਤੋ ਵਿਚਕਾਰਲੀ ਸੰਖਿਆ ਨੂੰ ਮੱਧਿਕਾ ਕਹਿੰਦੇ ਹਨ।ਬਹੁਲਕ ਪ੍ਰੇਖਣ ਦਾ ਉਹ ਮੁੱਲ ਹੈ ਜੋ ਸੱਭ ਤੋ ਵੱਧ ਵਾਰ ਵਾਪਰਦਾ ਹੈ। ਸੈਲ ਖਾਨ ਦੁਆਰਾ ਬਣਾਇਆ ਗਆਿ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।