ਮੁੱਖ ਸਮੱਗਰੀ
ਜਮਾਤ 9 ਗਣਿਤ (ਭਾਰਤ)
ਬਹੁਪਦਾਂ ਦੀ ਜਾਣ ਪਛਾਣ
ਬਹੁਪਦ k⋅xⁿ ਦੀ ਤਰ੍ਹਾਂ ਦੇ ਪਦਾਂ ਦਾ ਜੋੜ ਹੁੰਦਾ ਹੈ, ਜਿੱਥੇ k ਇੱਕ ਸੰਖਿਆ ਹੈ ਅਤੇ n ਇੱਕ ਘਣਾਤਮਕ ਸੰਪੂਰਨ ਸੰਖਿਆ ਹੈ। ਉਦਾਹਰਣ ਦੇ ਤੌਰ ਤੇ, 3x+2x-5 ਇੱਕ ਬਹੁਪਦ ਹੈ। ਬਹੁਪਦਾਂ ਨਾਲ ਜਾਣ ਪਛਾਣ। ਇਹ ਵੀਡਿਓ ਪਦ, ਘਾਤ, ਮਿਆਰੀ ਰੂਪ, ਇੱਕ ਪਦੀ, ਦੋ-ਪਦੀ, ਤਿੰਨ-ਪਦੀ ਆਦਿ, ਸਾਂਝੀ ਸ਼ਬਦਾਵਲੀ ਨੂੰ ਸਮਝਾਉਂਦਾ ਹੈ। 1. Hello Fren ਦੁਆਰਾ ਬਣਾਇਆ ਗਆਿ।
ਗਲਬਾਤ ਜੁਆਇਨ ਕਰਨਾ ਚਾਹੁੰਦੇ ਹੋ?
ਹਲੇ ਕੋਈ ਪੋਸਟ ਨਹੀਂ।