ਮੁੱਖ ਸਮੱਗਰੀ
ਜਮਾਤ 9 ਗਣਿਤ (ਭਾਰਤ)
ਕੋਰਸ: ਜਮਾਤ 9 ਗਣਿਤ (ਭਾਰਤ) > Unit 3
Lesson 4: ਬਹੁਪਦਾਂ ਦਾ ਗੁਣਨਖੰਡੀਕਰਨਪੂਰਨ ਵਰਗ ਗੁਣਨਖੰਡੀਕਰਨ ਜਾਣ-ਪਛਾਣ
ਜਦੋਂ ਇੱਕ ਵਿਅੰਜਕ ਆਪਣੇ ਮਿਆਰੀ ਰੂਪ a²+2ab+b², ਵਿੱਚ ਹੁੰਦਾ ਹੈ, ਤਾਂ ਅਸੀਂ ਉਸ ਦੇ ਗੁਣਨਖੰਡ (a+b)² ਰੂਪ ਵਿੱਚ ਬਣਾ ਸਕਦੇ ਹਾਂ, ਉਦਾਹਰਣ ਦੇ ਤੌਰ ਤੇ x²+10x+25 ਦੇ (x+5)² ਰੂਪ ਵਿੱਚ ਗੁਣਨਖੰਡ ਬਣਾ ਸਕਦੇ ਹਾਂ, ਇਹ ਤਰੀਕਾ (a+b)²=a²+2ab+b² ਦੇ ਪੈਟਰਨ ਤੇ ਆਧਾਰਿਤ ਹੈ, ਜਿਸ ਨੂੰ (a+b)(a+b) ਨੂੰ ਵਿਸਤ੍ਰਿਤ ਰੂਪ ਵਿੱਚ ਲਿਖ ਕੇ ਪ੍ਰਮਾਣਿਤ ਕਰ ਸਕਦੇ ਹਾਂ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।