ਮੁੱਖ ਸਮੱਗਰੀ
ਜਮਾਤ 9 ਗਣਿਤ (ਭਾਰਤ)
ਕੋਰਸ: ਜਮਾਤ 9 ਗਣਿਤ (ਭਾਰਤ) > Unit 1
Lesson 3: ਵਾਸਤਵਿਕ ਸੰਖਿਆਵਾਂ 'ਤੇ ਕਿਰਿਆਵਾਂਅਪਰਿਮੇਯ ਸੰਖਿਆਵਾਂ ਦਾ ਜੋੜ ਅਤੇ ਗੁਣਾਂ
ਦੋ ਅਪਰਿਮੇਯ ਸੰਖਿਆਵਾਂ ਦਾ ਜੋੜ ਪਰਿਮੇਯ ਸੰਖਿਆ ਵੀ ਹੋ ਸਕਦੀ ਹੈ ਅਤੇ ਅਪਰਿਮੇਯ ਸੰਖਿਆਂ ਵੀ ਹੋ ਸ਼ਕਦੀ ਹੈ। ਇਹ ਆਪਣੇ ਵੱਲੋ ਲਈਆਂ ਗਈਆਂ ਅਪਰਿਮੇਯ ਸੰਖਿਆਵਾਂ 'ਤੇ ਨਿਰਭਰ ਕਰਦਾ ਹੈ। ' ਇਸੇ ਤਰਾਂ ਦੋ ਅਪਰਿਮੇਯ ਸੰਖਿਆਵਾਂ ਦੀ ਗੁਣਾ ਲਈ ਵੀ ਹੁੰਦਾ ਹੈ।ਇਹ ਵੀਡੀਓ ਉਦਾਹਰਨਾਂ ਨਾਲ ਵੱਖ ਵੱਖ ਪਹਿਲੂ ਸਮਝਾਉਂਦੀ ਹੈ।
ਗਲਬਾਤ ਜੁਆਇਨ ਕਰਨਾ ਚਾਹੁੰਦੇ ਹੋ?
ਹਲੇ ਕੋਈ ਪੋਸਟ ਨਹੀਂ।