ਮੁੱਖ ਸਮੱਗਰੀ
ਜਮਾਤ 9 ਗਣਿਤ (ਭਾਰਤ)
ਕੋਰਸ: ਜਮਾਤ 9 ਗਣਿਤ (ਭਾਰਤ) > ਯੂਨਿਟ 9
ਪਾਠ 3: ਕੇਂਦਰ ਤੋ ਜੀਵਾ ਤੇ ਖਿਚਿਆ ਲੰਬਸਬੂਤ : ਅਰਧ ਵਿਆਸ ਜਿਸ ਜੀਵਾ ਨੂੰ ਸਮਦੁਭਾਜਿਤ ਕਰਦਾ ਹੈ ਉਸ ਤੇ ਲੰਬ ਹੁੰਦਾ ਹੈ।
ਉਂਕਾਰ ਨੇ ਸਿੱਧ ਕੀਤਾ ਕਿ ਜੇਕਰ ਇੱਕ ਅਰਧ ਵਿਆਸ ਖਿਚਿਆ ਜਾਵੇ ਜੋ ਜੀਵਾ ਨੂੰ ਸਮਦੁਭਾਜਿਤ ਕਰਦਾ ਹੈ, ਤਾਂ ਅਰਧ ਵਿਆਸ ਜੀਵਾ ਤੇ ਲੰਬ ਹੁੰਦਾ ਹੈ।ਸਬੂਤ ਲਈ ਸਰਬੰਗਸਮਤਾ ਨਿਯਮ SSS ਵਰਤਿਆ ਗਿਆ। ਸੈਲ ਖਾਨ ਦੁਆਰਾ ਬਣਾਇਆ ਗਆਿ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।