If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਇੱਕ ਛਿੰਨਕ ਦੇ ਮਾਪ ਲੱਭਣ ਲਈ ਸਮਰੂਪ ਤ੍ਰਿਭੁਜਾਂ ਦੀ ਵਰਤੋਂ ਕਰਨੀ

ਸਮੱਸਿਆ

15ਸਮ ਉੱਚਾਈ ਅਤੇ ਆਧਾਰ ਦੇ ਅਰਧ ਵਿਆਸ 25cm ਵਾਲੇ ਸ਼ੰਕੂ ਦੇ ਉੱਪਰਲੇ ਭਾਗ ਤੋਂ 6ਸਮ ਉੱਚਾਈ ਵਾਲਾ ਸ਼ੰਕੂ , ਛਿੰਨਕ ਬਣਾਉਣ ਲਈ ਕੱਟਿਆ ਜਾਂਦਾ ਹੈ ।
ਛੋਟੇ ਸ਼ੰਕੂ ਦਾ ਅਰਧ ਵਿਆਸ ਕਿੰਨਾ ਹੈ?
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਪਾਈ ਦਾ ਇੱਕ ਗੁਣਜ, ਜਿਵੇਂ 12 ਪਾਈ  or 2/3 ਪਾਈ 
ਸਮ
ਫਸ ਗਏ ?
ਫਸ ਗਏ ?