ਮੁੱਖ ਸਮੱਗਰੀ
ਜਮਾਤ 10 ਗਣਿਤ (ਭਾਰਤ)
ਕੋਰਸ: ਜਮਾਤ 10 ਗਣਿਤ (ਭਾਰਤ) > Unit 5
Lesson 1: ਦੋ ਘਾਤੀ ਸੂਤਰ ਦੀ ਸਹਾਇਤਾ ਨਾਲ ਸਮੀਕਰਣਾਂ ਨੂੰ ਹੱਲ ਕਰਨਾ।ਦੋ ਘਾਤੀ ਸੂਤਰ
ਦੋ ਘਾਤੀ ਸੂਤਰ ਕਿਸੇ ਵੀ ਦੋ ਘਾਤੀ ਸਮੀਕਰਣ ਨੂੰ ਹੱਲ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ। ਪਹਿਲਾਂ, ਅਸੀਂ ਸਮੀਕਰਨ ਨੂੰ ax²+bx+c=0, ਦੇ ਰੂਪ ਵਿੱਚ ਲਿਆਉਂਦੇ ਹਾਂ ਜਿੱਥੇ a, b, ਅਤੇ c ਗੁਣਾਂਕ ਹਨ। ਫਿਰ, ਅਸੀਂ ਇਨ੍ਹਾਂ ਗੁਣਾਂਕਾਂ ਨੂੰ ਸੂਤਰ: (-b±√(b²-4ac))/(2a) ਵਿੱਚ ਭਰਦੇ ਹਾਂ। ਕਈ ਤਰ੍ਹਾਂ ਦੇ ਸਮੀਕਰਣਾਂ ਨੂੰ ਹੱਲ ਕਰਨ ਲਈ ਸੂਤਰ ਦੀ ਵਰਤੋਂ ਕਰਨ ਦੀਆਂ ਉਦਾਹਰਣਾਂ ਵੇਖੋ। ਸੈਲ ਖਾਨ ਦੁਆਰਾ ਬਣਾਇਆ ਗਆਿ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
- ਦੋ ਘਾਤੀ ਬਹਉਪਦ ਦਾ ਸੂਤਰ(1 ਵੋਟ)