If you're seeing this message, it means we're having trouble loading external resources on our website.

ਜੇਕਰ ਤੁਸੀਂ ਵੈੱਬ ਫਿਲਟਰ ਦੇ ਪਿੱਛੇ ਹੋ, ਕਿਰਪਾ ਇਹ ਨਿਸ਼ਚਿਤ ਕਰੋ ਕਿ ਡੋਮੇਨ *.kastatic.org ਅਤੇ *.kasandbox.org ਬੰਦ ਨਾ ਹੋਣ।

ਮੁੱਖ ਸਮੱਗਰੀ

ਸ਼ਬਦ ਸਮੱਸਿਆਵਾਂ: ਦੋ ਘਾਤੀ ਸਮੀਕਰਣ ਲਿਖਣਾ

ਸਮੱਸਿਆ

ਸ਼ਾਵਨਾ ਦੀ ਮਾਂ ਉਸ ਤੋਂ 26 ਸਾਲ ਵੱਡੀ ਹੈ। ਹੁਣ ਤੋਂ 3 ਸਾਲ ਬਾਦ ਉਨ੍ਹਾਂ ਦੀ ਉਮਰ ਦਾ ਗੁਣਫਲ 360 ਹੋਵੇਗਾ।
ਮੰਨ ਲਉ ਉਸਦੀ ਵਰਤਮਾਨ ਉਮਰ S ਹੈ।
ਹੇਠ ਲਿਖਿਆਂ ਦੋਘਾਤੀ ਸਮੀਕਰਨਾਂ ਵਿੱਚੋਂ ਕਿਹੜਾ S ਨੂੰ ਸੰਤੁਸ਼ਟ ਕਰਦੇ ਹਨ?
ਇੱਕ ਉੱਤਰ ਚੁਣੋ:
ਫਸ ਗਏ ?
ਫਸ ਗਏ ?