ਜੇ ਤੁਸੀਂ ਇਸ ਸੁਨੇਹੇ ਨੂੰ ਦੇਖ ਰਹੇ ਹੋ, ਤਾਂ ਇਸ ਦਾ ਮਤਲਬ ਹੈ ਕਿ ਸਾਨੂੰ ਸਾਡੀ ਵੈੱਬਸਾਈਟ 'ਤੇ ਬਾਹਰੀ ਸਰੋਤ ਲੋਡ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

If you're behind a web filter, please make sure that the domains *.kastatic.org and *.kasandbox.org are unblocked.

ਮੁੱਖ ਸਮੱਗਰੀ

ਦੋਘਾਤੀ ਸਮੀਕਰਨਾਂ ਨਾਲ ਸਬੰਧਿਤ ਸ਼ਬਦ ਸਮੱਸਿਆਵਾਂ (ਵਿਚਕਾਰਲਾ)

ਸਮੱਸਿਆ

ਪਰਿਤੋਸ਼ ਇੱਕ ਕਿਸ਼ਤੀ 'ਤੇ 10 ਘੰਟੇ ਤੱਕ ਚਲੀਆ। ਉਸਨੇ 30km ਨਦੀ ਦੀ ਦਿਸ਼ਾ ਵੱਲ ਅਤੇ 44km ਨਦੀ ਦੀ ਉਲਟ ਦਿਸ਼ਾ ਵੱਲ ਮੰਜ਼ਿਲ ਤੇ ਪਹੁੰਚਣ ਲਈ ਯਾਤਰਾ ਕੀਤੀ।
ਧਾਰਾ ਦੀ ਨਿਰੰਤਰ ਗਤੀ 3kmhr ਹੈ।।
ਮੰਨ ਲਓ ਖੜ੍ਹੇ ਪਾਣੀ ਵਿੱਚ ਕਿਸ਼ਤੀ ਦੀ ਗਤੀ bkmhr ਹੈ।
bਵਿਚ ਇਕ ਸਮੀਕਰਨ ਲਿਖੋ।
ਨੋਟ: ਤੁਹਾਨੂੰ ਸਮੀਕਰਨ ਨੂੰ ਦੋ ਘਾਤੀ ਰੂਪ ਵਿਚ ਇੰਪੁੱਟ ਕਰਨ ਦੀ ਜ਼ਰੂਰਤ ਨਹੀਂ ਹੈ।