If you're seeing this message, it means we're having trouble loading external resources on our website.

ਜੇਕਰ ਤੁਸੀਂ ਵੈੱਬ ਫਿਲਟਰ ਦੇ ਪਿੱਛੇ ਹੋ, ਕਿਰਪਾ ਇਹ ਨਿਸ਼ਚਿਤ ਕਰੋ ਕਿ ਡੋਮੇਨ *.kastatic.org ਅਤੇ *.kasandbox.org ਬੰਦ ਨਾ ਹੋਣ।

ਮੁੱਖ ਸਮੱਗਰੀ

ਦੋ ਘਾਤੀ ਸਮੀਕਰਣਾਂ ਨਾਲ ਸਬੰਧਿਤ ਸ਼ਬਦ ਸਮੱਸਿਆਵਾਂ (ਮੁਢਲੇ)

ਸਮੱਸਿਆ

ਲਗਾਤਾਰ ਦੋ ਸੰਪੂਰਨ ਸੰਖਿਆਵਾਂ ਦੇ ਵਰਗਾਂ ਦਾ ਜੋੜ 202 ਹੈ।
ਛੋਟਾ ਪੂਰਨ ਅੰਕ s ਹੋਣ ਦਿਓ।
s ਵਿੱਚ ਸਮੀਕਰਨ ਲਿਖੋ।
ਨੋਟ: ਤੁਹਾਨੂੰ ਸਮੀਕਰਨ ਨੂੰ ਦੋ ਘਾਤੀ ਰੂਪ ਵਿਚ ਇਨਪੁਟ ਕਰਨ ਦੀ ਜ਼ਰੂਰਤ ਨਹੀਂ ਹੈ।
ਫਸ ਗਏ ?
ਫਸ ਗਏ ?