ਮੁੱਖ ਸਮੱਗਰੀ
ਜਮਾਤ 10 ਗਣਿਤ (ਭਾਰਤ)
ਕੋਰਸ: ਜਮਾਤ 10 ਗਣਿਤ (ਭਾਰਤ) > ਯੂਨਿਟ 3
ਪਾਠ 1: ਬਹੁਪਦਾਂ ਦੇ ਸਿਫਰਾਂ ਦਾ ਜਿਆਮਿਤੀ ਅਰਥਬਹੁਪਦਾਂ ਦੀਆਂ ਸਿਫਰਾਂ ਦੀ ਜਾਣਕਾਰੀ
ਇੱਕ ਬਹੁਪਦ p(x) ਦੀਆਂ ਸ਼ਿਫਰਾਂ ਦੇ ਉਹ ਸਾਰੇ ਮੁੱਲ ਹਨ ਜਿਹਨਾਂ ਲਈ x- ਦਾ ਮੁੱਲ ਸਿਫਰ ਹੁੰਦਾ ਹੈ।ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਇਹ ਸਾਨੂੰ x- ਨਿਰਦੇਸ਼ ਅੰਕ ਦੀ ਜਾਣਕਾਰੀ ਦਿੰਦੇ ਹਨ।ਅਸੀਂ ਦੇਖਦੇ ਹਾਂ ਕਿ ਇਹ ਬਹੁਪਦਾਂ ਦੇ ਗੁਣਨਖੰਡਾਂ ਨਾਲ ਸਿੱਧੇ ਸਬੰਧਿਤ ਹੁੰਦੇ ਹਨ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।