ਮੁੱਖ ਸਮੱਗਰੀ
ਜਮਾਤ 10 ਗਣਿਤ (ਭਾਰਤ)
ਕੋਰਸ: ਜਮਾਤ 10 ਗਣਿਤ (ਭਾਰਤ) > ਯੂਨਿਟ 3
ਪਾਠ 3: ਬਹੁਪਦਾਂ ਦਾ ਵੰਡ ਪ੍ਰਮੇਯ (ਪੰਜਾਬ ਦੇ ਨਵੇਂ ਸਿਲੇਬਸ ਵਿੱਚ ਨਹੀਂ ਹੈ)ਬਹੁਪਦਾਂ ਦੀਆਂ ਸਿਫਰਾਂ(ਗੁਣਨਖੰਡਾਂ ਨਾਲ) : ਸਮੂਹਾਂ ਵਿੱਚ
ਜਦੋਂ ਇਕ ਬਹੁਪਦ ਨੂੰ ਗੁਣਨਖੰਡ ਰੂਪ ਵਿਚ ਦਿੱਤਾ ਜਾਂਦਾ ਹੈ, ਤਾਂ ਅਸੀਂ ਇਸ ਦੀਆਂ ਸਿਫਰਾਂ ਨੂੰ ਜਲਦੀ ਲੱਭ ਸਕਦੇ ਹਾਂ। ਜਦੋਂ ਇਸ ਨੂੰ ਵਿਸਤ੍ਰਿਤ ਰੂਪ ਵਿਚ ਦਿੱਤਾ ਜਾਂਦਾ ਹੈ, ਤਾਂ ਅਸੀਂ ਇਸ ਦਾ ਗੁਣਨਖੰਡ ਕਰ ਸਕਦੇ ਹਾਂ, ਅਤੇ ਫਿਰ ਸਿਫਰਾਂ ਲੱਭ ਸਕਦੇ ਹਾਂ! ਇੱਥੇ ਇਕ ਤੀਜੀ ਘਾਤ ਦੀ ਬਹੁਪਦ ਉਦਾਹਰਣ ਹੈ ਜਿਸ ਨਾਲ ਅਸੀਂ ਸਮੂਹ ਬਣਾਕੇ ਨਾਲ ਗੁਣਨਖੰਡ ਕਰ ਸਕਦੇ ਹਾਂ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।