ਮੁੱਖ ਸਮੱਗਰੀ
ਜਮਾਤ 10 ਗਣਿਤ (ਭਾਰਤ)
ਕੋਰਸ: ਜਮਾਤ 10 ਗਣਿਤ (ਭਾਰਤ) > Unit 3
Lesson 3: ਬਹੁਪਦਾਂ ਦਾ ਵੰਡ ਪ੍ਰਮੇਯ (ਪੰਜਾਬ ਦੇ ਨਵੇਂ ਸਿਲੇਬਸ ਵਿੱਚ ਨਹੀਂ ਹੈ)ਬਹੁਪਦਾਂ ਦੀ ਲੰਬੀ ਭਾਗ ਵਿਧੀ ਨਾਲ ਜਾਣ ਪਛਾਣ
ਬਹੁਪਦ a(x)/b(x) ਦੇ ਭਾਗਫਲ ਨੂੰ ਅਸੀਂ q(x)+r(x)/b(x) ਰੂਪ ਵਿੱਚ ਲਿਖ ਸਕਦੇ ਹਾਂ, ਜਿਥੇ r(x) ਦੀ ਘਾਤ b(x) ਦੀ ਘਾਤ ਨਾਲੋਂ ਘੱਟ ਹੋਵੇਗੀ। ਉਦਾਹਰਣ ਦੇ ਤੌਰ ਤੇ(x²-3x+5)/(x-1) ਨੂੰ ਅਸੀਂ x-2+3/(x-1) ਲਿਖ ਸਕਦੇ ਹਾਂ। ਇਹ ਬਾਅਦ ਵਾਲਾ ਤਰੀਕਾ ਬਹੁਪਦ ਵਾਲੀਆਂ ਸਮੱਸਿਆਵਾਂ ਲਈ ਜ਼ਿਆਦਾ ਲਾਭਦਾਇਕ ਹੋ ਸਕਦਾ ਹੈ । ਭਾਗਫਲ ਨੂੰ ਦੁਬਾਰਾ ਲਿਖਣ ਦੇ ਸਭ ਤੋਂ ਸਾਂਝੇ ਤਰੀਕੇ ਨੂੰ *ਬਹੁਪਦ ਦੀ ਲੰਬੀ ਭਾਗ ਵਿਧੀ* ਕਹਿੰਦੇ ਹਨ। ਸੈਲ ਖਾਨ ਅਤੇ ਸੀ.ਕੇ.-12 ਬੁਨਿਆਦ ਦੁਆਰਾ ਬਣਾਇਆ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।