If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਦੋ ਚਲਾਂ ਦੇ ਨਾਲ ਸਮੀਕਰਨ ਬਣਾਉਣਾ

ਤੁਹਾਨੂੰ ਸ਼ਾਇਦ ਲੋੜ ਪਵੇ:ਕੈਲਕੁਲੇਟਰ

ਸਮੱਸਿਆ

ਡਾਇਨੋਸੌਰ ਦੇ ਇੱਕ ਝੁੰਡ ਨੇ ਆਪਣੇ ਪੰਜੇ ਨਾਲ ਰੇਤ ਵਿੱਚ ਪੇਂਟਿੰਗਾਂ ਬਣਾਈਆਂ।
ਹਰੇਕ ਬੇਬੀ ਡਾਇਨੋਸੌਰ ਨੇ 15 ਪੇਂਟਿੰਗ ਅਤੇ ਹਰੇਕ ਬਾਲਗ ਡਾਇਨੋਸੌਰ ਨੇ 7 ਪੇਂਟਿੰਗ ਬਣਾਈਆਂ। ਪੂਰੇ ਝੁੰਡ ਨੇ ਕੁੱਲ ਮਿਲਾ ਕੇ 208 ਪੇਂਟਿੰਗਾਂ ਬਣਾਈਆਂ।
ਇੱਥੇ b ਬੇਬੀ ਡਾਇਨੋਸੌਰਸ ਅਤੇ a ਬਾਲਗ ਡਾਇਨੋਸੌਰਸ ਸਨ।
b ਨੂੰ a ਦੇ ਰੂਪ ਵਿੱਚ ਲਿਖੋ ।
b=