If you're seeing this message, it means we're having trouble loading external resources on our website.

ਜੇਕਰ ਤੁਸੀਂ ਵੈੱਬ ਫਿਲਟਰ ਦੇ ਪਿੱਛੇ ਹੋ, ਕਿਰਪਾ ਇਹ ਨਿਸ਼ਚਿਤ ਕਰੋ ਕਿ ਡੋਮੇਨ *.kastatic.org ਅਤੇ *.kasandbox.org ਬੰਦ ਨਾ ਹੋਣ।

ਮੁੱਖ ਸਮੱਗਰੀ

ਰੇਖੀ ਸਮੀਕਰਣਾਂ ਦੀ ਜੋੜੀ ਨੂੰ ਸ਼ਾਮਲ ਕਰਨ ਵਾਲੀਆਂ ਸ਼ਬਦ ਸਮੱਸਿਆਵਾਂ (ਉੱਨਤ)

ਸਮੱਸਿਆ

ਜੈਕ ਅਤੇ ਉਸ ਦੇ ਪੁੱਤਰ ਦੀ ਵਰਤਮਾਨ ਉਮਰ ਕ੍ਰਮਵਾਰ j ਸਾਲ ਅਤੇ s ਸਾਲ ਹੈ ।
ਜੈਕ 2 ਸਾਲ ਪਹਿਲਾਂ ਆਪਣੇ ਪੁੁੱਤਰ ਦੀ ਉਮਰ ਦਾ 5 ਗੁਣਾ ਸੀ।
2 ਸਾਲ ਥਆਦ, ਜੈਕ ਦੀ ਉੁਮਰ ਆਪਣੇ ਪੁਤੱਰ ਦੀ ਉੁਮਰ ਦੇ ਤਿਗੁਣੇ ਤੋ 8 ਸਾਲ ਜਿਆਦਾ ਹੋੋੋੋੋੋੋਵੇਗੀ।
ਸਮੀਕਰਣਾਂ ਦੀ ਚੋਣ ਕਰੋ ਜੋ ਇਸ ਸਥਿਤੀ ਨੂੰ ਦਰਸਾਉਂਦੇ ਹਨ ।
2 ਉੱਤਰ ਚੁਣੋ :
2 ਉੱਤਰ ਚੁਣੋ :
ਫਸ ਗਏ ?
ਫਸ ਗਏ ?