If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਵਿਭਾਜਨ ਸੂਤਰ (ਅਗਲਾ)

ਤੁਹਾਨੂੰ ਸ਼ਾਇਦ ਲੋੜ ਪਵੇ:ਕੈਲਕੁਲੇਟਰ

ਸਮੱਸਿਆ

ਬਿੰਦੂ P ਰੇਖਾ ਖੰਡ AB ਨੂੰ ਅਨੁਪਾਤ k:1 ਵਿੱਚ ਵੰਡਦਾ ਹੈ ।
ਬਿੰਦੂA (2,4) ਤੇ ਅਤੇ ਬਿੰਦੂ B (10,12) ਤੇ ਹੈ ।
ਨਾਲ ਹੀ, P ਰੇਖਾ x - ਧੁਰੇ ਤੇ ਸਥਿਤ ਹੈ ।
k ਦਾ ਮੁੱਲ ਪਤਾ ਕਰੋ.
k=
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
ਫਸ ਗਏ ?
ਫਸ ਗਏ ?