ਮੁੱਖ ਸਮੱਗਰੀ
ਜਮਾਤ 10 ਗਣਿਤ (ਭਾਰਤ)
ਦੂਰੀ ਸੂਤਰ
ਆਓ ਸਿਖਦੇ ਹਾ ਦੂਰੀ ਸੂਤਰ ਰਾਹੀ ਕਿਵੇ ਦੋ ਬਿੰਦੂਆ ਵਿੱਚਕਾਰ ਦੂਰੀ ਪਤਾ ਕਰ ਸਕਦੇ ਹਾ, ਜਿਹੜੀ ਇੱੱਕ ਪਾਈਥਾਗੋਰਿਅਨ ਪ੍ਰਮੇਯ ਦੀ ਇੱਕ ਵਰਤੋ ਹੈ। ਅਸੀ ਪਾਈਥਾਗੋਰਿਅਨ ਪ੍ਰਮੇਯ ਨੂੰ ਦੁਬਾਰਾ d=√((x_2-x_1)²+(y_2-y_1)²) ਲਿਖ ਕੇ ਕਿਸੇ ਦੋ ਬਿੰਦੂਆ ਦੇ ਵਿੱਚਕਾਰ ਦੂਰੀ ਪਤਾ ਕਰ ਸਕਦੇ ਹਾ। ਸੈਲ ਖਾਨ ਅਤੇ ਸੀ.ਕੇ.-12 ਬੁਨਿਆਦ ਦੁਆਰਾ ਬਣਾਇਆ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।