If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਅਭਾਜ ਗੁਣਨਖੰਡੀਕਰਨ ਦਾ ਪ੍ਰਯੋਗ ਕਰਕੇ ਵਰਗਮੂਲ ਪਤਾ ਕਰਨਾ ( ਆਧੁਨਿਕ)

ਸਮੱਸਿਆ

ਪ੍ਰਾਕ੍ਰਿਤਿਕ ਸੰਖਿਆਵਾਂ ਦਾ ਵਰਗਮੂਲ ਪਤਾ ਕਰਨ ਸਮੇਂ ਅਭਾਜ ਗੁਣਨਖੰਡਣ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ।
1764 ਦਾ ਅਭਾਜ ਗੁਣਨਖੰਡਣ ਕੀ ਹੈ?
ਆਪਣੇ ਜਵਾਬ ਨੂੰ ਅਭਾਜ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਦਾਖਲ ਕਰੋ, ਜਿਵੇਂ ਕਿ, 2×2×3×3
1764=
1764 ਦਾ ਵਰਗਮੂਲ ਪਤਾ ਕਰੋ।
1764=
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਪਾਈ ਦਾ ਇੱਕ ਗੁਣਜ, ਜਿਵੇਂ 12 ਪਾਈ  or 2/3 ਪਾਈ