ਮੁੱਖ ਸਮੱਗਰੀ
ਜਮਾਤ 8 ਗਣਿਤ (ਭਾਰਤ)
ਕੋਰਸ: ਜਮਾਤ 8 ਗਣਿਤ (ਭਾਰਤ) > Unit 10
Lesson 3: ਘਣ ਅਤੇ ਘਣਾਵਇੱਕ ਬਕਸੇ ਦਾ ਸਤ੍ਹਾ ਦੀ ਖੇਤਰਫਲ (ਘਣਾਵ)
ਸਤ੍ਹਾ ਦਾ ਖੇਤਰਫਲ ਕਿਸੇ 3D ਅਕਾਰ ਦੀਆਂ ਸਾਰੀਆਂ ਫਲਕਾਂ ਦੇ ਖੇਤਰਫਲਦਾ ਜੋੜ ਹੁੰਦਾ ਹੈ। ਇੱਕ ਘਣਾਵ ਦੇ 6 ਆਇਤਾਕਾਰ ਫਲਕ ਹੁੰਦੇ ਹਨ। ਘਣਾਵ ਦੀ ਸਤ੍ਹਾ ਦਾ ਖੇਤਰਫਲ ਪਤਾ ਕਰਨ ਲਈ ਸਾਰੀਆਂ 6 ਫਲਕਾਂ ਦੇ ਖੇਤਰਫਲ ਨੂੰ ਜੋੜੋ। ਅਸੀਂ ਪ੍ਰਿਜ਼ਮ ਦੀ ਲੰਬਾਈ (l), ਚੌੜਾਈ (w) ਅਤੇ ਉਚਾਈ (h) ਨੂੰ ਲਿਖ ਸਕਦੇ ਹਾਂ ਅਤੇ ਸੂਤਰ SA=2lw+2lh+2hw ਲਗਾ ਕੇ ਸਤ੍ਹਾ ਦਾ ਖੇਤਰਫਲ ਪਤਾ ਕਰ ਸਕਦੇ ਹਾਂ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।