If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਪਹਿਲੀ ਚੋਥਾਈ ਵਿੱਚ ਬਿੰਦੂਆਂ ਵਿੱਚ ਦੂਰੀ

ਸਮੱਸਿਆ

ਬ੍ਰਿਗੇਟ ਆਪਣੀ 10-ਮੀਲ ਦੀ ਦੋੜ ਪੂਰੀ ਕਰਨ ਲਈ ਪੂਰੀ ਉਤਸ਼ਾਹਿਤ ਹੈ।ਖੇਡ ਪ੍ਰਬੰਧਕਾਂ ਨੇ ਸਾਰੀ ਦੋੜ ਨੂੰ ਇੱਕ ਗ੍ਰਾਫ ਰਾਹੀਂ ਦਰਸਾਇਆ ਹੈ।ਦੋੜ ਸ਼ੁਰੂ ਹੋਣ ਦਾ ਬਿੰਦੂ (4,1) ਹੈ ਅਤੇ ਅੰਤਿੰਮ ਬਿੰਦੂ (4,11) ਹੈ।ਬ੍ਰਿਗੇਟ ਦੇ ਪਰਿਵਾਰ ਨੇ ਬਿੰਦੁ (4,4) ਤੇ ਖੜਨstand at (4,4) on the map.
ਸ਼ੁਰੂਆਤ ਬਿੰਦੂ, ਅੰਤਿਮ ਬਿੰਦੂ ਅਤੇ ਜਿਥੇ ਬ੍ਰਿਗੇਟ ਦੇ ਪਰਿਵਾਰਕ ਮੈਂਬਰ ਖੜੇ ਹਨ ਉਹਨਾਂ ਨੂੰ ਗ੍ਰਾਫ ਤੇ ਨਿਰੂਪਿਤ ਕਰੋ।
ਬ੍ਰਿਗੇਟ ਨੇ ਆਪਣੇ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਕਿੰਨੀ ਦੂਰੀ ਤੈਅ ਕੀਤੀ?
1 ਜਵਾਬ ਚੁਣੋ: