If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਬਹੁਪਦ ਦੀ ਬਾਕੀ ਦੇ ਨਾਲ ਭਾਗ

ਸਮੱਸਿਆ

ਮੰਨ ਲਉ a(x)=5x36x28x+9, ਅਤੇ b(x)=x4+2x3+x+1 ਹੈ।
ਜਦੋਂ ਅਸੀਂ a ਨੂੰ b ਨਾਲ ਭਾਗ ਕਰਦੇ ਹਾਂ, ਅਸੀਂ ਭਾਗਫਲ ਦੇ ਰੂਪ ਵਿੱਚ ਇੱਕ ਵਿਲੱਖਣ ਬਹੁਪਦ q ਅਤੇ ਬਾਕੀ ਦੇ ਰੂਪ ਵਿੱਚ r ਪ੍ਰਾਪਤ ਕਰਦੇ ਹਾਂ ਜੋ ਕਿ ਹੇਠ ਲਿਖੀ ਸਮੀਕਰਣ ਨੂੰ ਸੰਤੁਸ਼ਟ ਕਰਦੇ ਹਨ:
a(x)b(x)=q(x)+r(x)b(x),
ਜਿੱਥੇ r(x) ਦੀ ਇਕਾਈ ਦੀ ਇਕਾਈ b(x) ਤੋਂ ਘੱਟ ਹੈ।
ਭਾਗਫਲ, q(x) ਕੀ ਹੋਵੇਗਾ?
q(x)=
ਬਾਕੀ, r(x) ਕੀ ਹੋਵੇਗਾ?
r(x)=
ਫਸ ਗਏ ?
ਫਸ ਗਏ ?