If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਬਹੁਪਦ ਦੀ ਇੱਕ ਪਦੀ ਨਾਲ ਭਾਗ (ਬਾਕੀ ਦੇ ਨਾਲ)

ਸਮੱਸਿਆ

ਮੰਨ ਲਓ a(x)=6x95x812x3+60, ਅਤੇ b(x)=x6
ਜਦੋਂ a ਦੀ b ਨਾਲ ਵੰਡ ਕਰਦੇ ਹਾਂ ਤਾਂ ਅਸੀਂ ਇੱਕ ਵਿਲੱਖਣ ਭਾਗਫਲ ਬਹੁਪਦ q ਅਤੇ ਬਾਕੀ r ਪ੍ਰਾਪਤ ਕਰਦੇ ਹਾਂ, ਜੋ ਹੇਠ ਲਿਖੀ ਸਮੀਕਰਨ ਅਨੁਸਾਰ ਹੁੰਦੇ ਹਨ :
a(x)b(x)=q(x)+r(x)b(x),
ਇੱਥੇ r(x) ਦੀ ਘਾਤ b(x) ਦੀ ਘਾਤ ਨਾਲੋਂ ਘੱਟ ਹੋਵੇਗੀ।
ਭਾਗਫਲ, q(x) ਕੀ ਹੈ ?
q(x)=
ਬਾਕੀ, r(x) ਕੀ ਹੈ?
r(x)=
ਫਸ ਗਏ ?
ਫਸ ਗਏ ?