ਮੁੱਖ ਸਮੱਗਰੀ
ਜਮਾਤ 8 ਗਣਿਤ (ਭਾਰਤ)
ਕੋਰਸ: ਜਮਾਤ 8 ਗਣਿਤ (ਭਾਰਤ) > Unit 11
Lesson 2: ਰਿਣਾਤਮਕ ਘਾਤ ਅੰਕਰਿਣਾਤਮਕ ਘਾਤ ਅੰਕ
ਰਿਣਾਤਮਕ ਘਾਤ ਅੰਕ ਵਾਲੇ ਵਿਅੰਜਕਾਂ ਨੂੰ ਦੋਬਾਰਾ ਧਨਾਤਮਕ ਘਾਤ ਵਾਲੇ ਭਿੰਨ ਦੇ ਰੂਪ ਵਿੱਚ ਲਿਖਨਾ ਸਿਖੋ। ਇੱਕ ਧਨਾਤਮਕ ਘਾਤ ਅੰਕ ਸਾਨੂੰ ਦੱਸਦਾ ਹੈ ਕਿ ਅਧਾਰ ਨੂੰ ਕਿੰਨੀ ਵਾਰ ਗੁਣਾ ਕਰਨਾ ਹੈ ਅਤੇ ਰਿਣਾਤਮਕ ਘਾਤ ਅੰਕ ਸਾਨੂੰ ਦੱਸਦਾ ਹੈ ਕਿ ਅਧਾਰ ਨੂੰ ਕਿੰਨੀ ਵਾਰ ਭਾਗ ਕਰਨਾ ਹੈ। ਅਸੀਂ ਰਿਣਾਤਮਕ ਘਾਤ ਅੰਕ x⁻ⁿ ਨੂੰ 1 / xⁿ ਦੇ ਰੂਪ ਵਿੱਚ ਲਿਖ ਸਕਦੇ ਹਾਂ। ਉਦਾਹਰਨ ਲਈ 2⁻⁴ = 1 / (2⁴) = 1/16. ਸੈਲ ਖਾਨ ਦੁਆਰਾ ਬਣਾਇਆ ਗਆਿ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।