If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਚਿੱਤਰ ਆਲੇਖ ਨੂੰ ਪੜ੍ਹੋ (ਬਹੁ- ਪਗ ਵਾਲੀਆਂ ਸਮੱਸਿਆਵਾਂ)

ਸਮੱਸਿਆ

ਓਲੀਵੀਆ ਨੇ ਉਸ ਦੇ ਬਾਗ਼ ਵਿਚਲੇ ਹਰੇਕ ਪੌਦੇ ਉੱਤੇ ਲੇਡੀਬੱਗ ਦੀ ਗਿਣਤੀ ਕੀਤੀ, ਫਿਰ ਹੇਠਾਂ ਗ੍ਰਾਫ ਬਣਾਇਆ ।
ਮਾਦਾ ਭੰਬੀਰੀ ਦੀ ਤਸਵੀਰ।
=5ਲੇਡੀਬੱਗ
ਚਿੱਤਰ ਗ੍ਰਾਫ ਵਿੱਚ ਲੇਟਵੀਂ ਰੇਖਾ ਤੇ ਪੌਦੇ ਦੀਆਂ ਕਿਸਮਾਂ ਅਤੇ ਖੜਵੀਂ ਰੇਖਾ ਤੇ ਲੇਡੀਬੱਗਸ ਦੀ ਗਿਣਤੀ ਨੂੰ ਦਰਸਾਇਆ ਗਿਆ ਹੈ।ਲੇਟਵੀਂ ਰੇਖਾ ਤੇ ਖੱਬੇ ਤੋਂ ਸੱਜੇ ਵੱਲ ਹਨੂੰ ਇੱਸ ਕ ਪੌਦੇ ਦੀ ਕਿਸਮ ਨੂੰ ਇਸ ਤਰ੍ਹਾਂ ਦਰਸਾਇਆ ਹੈ: ਗੁਲਾਬ, ਸਲਾਦ, ਐਲਫਾਲਫਾ ਅਤੇ ਅੰਗੂਰਾਂ ਦੀ ਵੇਲ । ਹਰੇਕ ਪੌਦੇ ਦੀ ਕਿਸਮ ਲਈ ਲੇਡੀਬੱਗ ਦੀ ਗਿਣਤੀ ਨੂੰ ਗ੍ਰਾਫ ਤੇ ਲੇਡੀਬੱਗ ਦੀਆਂ ਤਸਵੀਰਾਂ ਦੀ ਸੰਖਿਆ ਦੁਆਰਾ ਦਰਸਾਇਆ ਗਿਆ ਹੈ। ਗੁਲਾਬ ਨੂੰ ਲੇਡੀਬੱਗ ਦੀਆਂ 7 ਤਸਵੀਰਾਂ ਦੁਆਰਾ ਦਰਸਾਇਆ ਗਿਆ ਹੈ, ਸਲਾਦ ਨੂੰ ਲੇਡੀਬੱਗ ਦੀਆਂ 3 ਤਸਵੀਰਾਂ ਦੁਆਰਾ ਦਰਸਾਇਆ ਗਿਆ ਹੈ, ਅਲਫਾਲਫਾ ਨੂੰ ਲੇਡੀਬੱਗ ਦੀਆਂ 5 ਤਸਵੀਰਾਂ ਦੁਆਰਾ ਦਰਸਾਇਆ ਗਿਆ ਹੈ, ਅਤੇ ਅੰਗੂਰਾਂ ਦੀ ਵੇਲ ਨੂੰ ਲੇਡੀਬੱਗ ਦੀਆਂ 2 ਤਸਵੀਰਾਂ ਦੁਆਰਾ ਦਰਸਾਇਆ ਗਿਆ ਹੈ।
ਜੇ 10 ਲੇਡੀਬੱਗ ਸਲਾਦ ਦੇ ਪੌਦੇ ਤੋਂ ਅਲਫਾਲਫਾ ਦੇ ਪੌਦੇ ਵੱਲ ਉੱਡਦੀਆਂ ਹਨ, ਤਾਂ ਕਿਹੜੇ 2 ਕਿਸਮ ਦੇ ਪੌਦਿਆਂ 'ਤੇ ਲੇਡੀਬੱਗ ਦੀ ਸੰਖਿਆ ਸਮਾਨ ਹੋਣਗੀਆਂ ?
2 ਉੱਤਰ ਚੁਣੋ :
ਫਸ ਗਏ ?
ਫਸ ਗਏ ?