ਮੁੱਖ ਸਮੱਗਰੀ
ਜਮਾਤ 8 ਗਣਿਤ (ਭਾਰਤ)
ਕੋਰਸ: ਜਮਾਤ 8 ਗਣਿਤ (ਭਾਰਤ) > Unit 5
Lesson 3: ਆਇਤ ਚਿੱਤਰਆਇਤ ਚਿੱਤਰ ਬਣਾਉਣਾ।
ਇੱਕ ਆਇਤ ਚਿੱਤਰ ਵੱਖੋ-ਵੱਖਰੀਆਂ ਉਚਾਈਆਂ ਦੀਆਂ ਛੜਾਂ ਦੀ ਵਰਤੋਂ ਕਰਕੇ ਅੰਕੜੇ ਦਾ ਆਲੇਖੀ ਰੂਪ ਹੈ। ਇੱਕ ਆਇਤ ਚਿੱਤਰ ਵਿੱਚ, ਹਰੇਕ ਛੜ ਅੰਕੜਿਆਂ ਦੇ ਸਮੂਹ ਨੂੰ ਇੱਕ ਸੀਮਾ ਵਿੱਚ ਦਰਸਾਉਂਦਾ ਹੈ। ਲੰਬੀਆਂ ਛੜਾਂ ਦਿਖਾਉਂਦੀਆਂ ਹਨ ਕਿ ਵਧੇਰੇ ਅੰਕੜੇ ਉਸ ਸੀਮਾ ਵਿੱਚ ਆਉਂਦੇ ਹਨ। ਇੱਕ ਆਇਤ ਚਿੱਤਰ ਨਿਰੰਤਰ ਨਮੂਨਾ ਅੰਕੜੇ ਦੇ ਆਕਾਰ ਅਤੇ ਫੈਲਣ ਨੂੰ ਪ੍ਰਦਰਸ਼ਿਤ ਕਰਦਾ ਹੈ।
ਗਲਬਾਤ ਜੁਆਇਨ ਕਰਨਾ ਚਾਹੁੰਦੇ ਹੋ?
ਹਲੇ ਕੋਈ ਪੋਸਟ ਨਹੀਂ।