ਮੁੱਖ ਸਮੱਗਰੀ
ਜਮਾਤ 8 ਗਣਿਤ (ਭਾਰਤ)
ਹੱਲ ਕੀਤੀ ਉਦਾਹਰਣ: ਮਿਸ਼ਰਿਤ ਵਿਆਜ ਸਬੰਧੀ
ਪਿਛਲੇ ਵੀਡੀਓ ਵਿਚ, ਅਸੀਂ ਸਿੱਖਿਆ ਹੈ ਕਿ ਮਿਸ਼ਰਿਤ ਵਿਆਜ ਪ੍ਰਤੀਸ਼ਤ ਵਾਧੇ ਦਾ ਸਿਰਫ ਇੱਕ ਵਿਸ਼ੇਸ਼ ਰੂਪ ਹੈ। ਇੱਥੇ, ਆਓ ਸਿਖੀਏ ਕਿ ਉਦਾਹਰਣ ਦੇ ਪ੍ਰਸ਼ਨ ਨੂੰ ਸੁਲਝਾਉਂਦਿਆਂ ਮਿਸ਼ਰਿਤ ਵਿਆਜ ਨਾਲ ਜੁੜੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ। ਆਨੰਦ ਸ੍ਰੀਨਿਵਾਸ ਦੁਆਰਾ ਬਣਾਇਆ ਗਆਿ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।