If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਰਿਣਾਤਮਕ ਸੰਖਿਆਵਾਂ ਦੇ ਗੁਣਾਂ ਅਤੇ ਭਾਗ ਨਾਲ ਸਬੰਧਿਤ ਸ਼ਾਬਦਿਕ ਸਮੱਸਿਆਵਾਂ

ਸਮੱਸਿਆ

ਕਿਸੇ ਟੀਵੀ ਪ੍ਰੋਗ੍ਰਾਮ ਨੇ ਪਿਛਲੇ 3 ਮਹੀਨਿਆਂ ਵਿੱਚ ਕੁੱਲ 9,000 ਦਰਸ਼ਕ ਘੱਟ ਗਏ। ਇਸ ਨੂੰ ਹਰ ਮਹੀਨੇ ਉਹੀ ਗਿਣਤੀ ਦੇ ਦਰਸ਼ਕਾਂ ਦਾ ਘਾਟਾ ਪੈਂਦਾ ਹੈ।
ਹੇਠ ਦਿੱਤਾ ਸਮੀਕਰਨ ਇਸ ਸਥਿਤੀ ਨੂੰ ਦਰਸਾਉਂਦਾ ਹੈ।
9,000÷3=3,000
ਸੰਖਿਆ 3,000 ਸਾਨੂੰ ਕੀ ਦੱਸਦੀ ਹੈ ?
1 ਜਵਾਬ ਚੁਣੋ:
ਫਸ ਗਏ ?
ਫਸ ਗਏ ?