If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਇੱਕ ਘਟਨਾ ਦੇ ਨਤੀਜੇ (ਬੇਸਿਕ)

ਸਮੱਸਿਆ

ਤੁਸੀਂ ਅਚਾਨਕ ਬੰਟਿਆਂ ਦੇ ਇੱਕ ਥੈਲੇ ਤੋਂ ਇੱਕ ਬੰਟਾ ਬਾਹਰ ਕੱਢਦੇ ਹੋ ਜਿਸ ਵਿੱਚ 3 ਨੀਲੇ ਬੰਟੇ, 4 ਹਰੇ ਬੰਟੇ ਅਤੇ 5 ਲਾਲ ਬੰਟੇ ਹਨ।
ਕਿੰਨੇ ਨਤੀਜੇ ਤੁਹਾਨੂੰ ਇੱਕ ਬੰਟਾ ਅਜਿਹਾ ਦੇਣਗੇ ਜੋ ਨੀਲਾ ਨਾ ਹੋਵੇ?
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਪਾਈ ਦਾ ਇੱਕ ਗੁਣਜ, ਜਿਵੇਂ 12 ਪਾਈ  or 2/3 ਪਾਈ 
marble
ਫਸ ਗਏ ?
ਫਸ ਗਏ ?