If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਸਧਾਰਨ ਵਿਆਜ ਸਬੰਧੀ ਸ਼ਬਦੀ ਸਮਸਿਆਵਾਂ।

ਸਮੱਸਿਆ

ਅਲਾਦੀਨ ਕੋਲ ਉਸਦੇ ਜਾਦੂ ਦੇ ਬੈਗ ਵਿੱਚ 12 ਸੋਨੇ ਦੇ ਸਿੱਕੇ ਹਨ । ਜੀਨੀ ਉਸ ਨੂੰ ਕਹਿੰਦਾ ਹੈ ਕਿ ਹਰ 100 ਸੋਨੇ ਦੇ ਸਿੱਕਿਆਂ ਲਈ ਜੋ ਉਸਦੇ ਜਾਦੂ ਦੇ ਬੈਗ ਵਿੱਚ ਹੈ, ਉਸਨੂੰ ਹਰ ਸਾਲ 25 ਵਾਧੂ ਸੋਨੇ ਦੇ ਸਿੱਕੇ ਮਿਲਣਗੇ ।
ਕਿੰਨੇ ਸਾਲਾਂ ਬਾਅਦ ਅਲਾਦੀਨ ਕੋਲ ਉਸ ਦੇ ਬੈਗ ਵਿੱਚ 21 ਸੋਨੇ ਦੇ ਸਿੱਕੇ ਹੋਣਗੇ?
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਪਾਈ ਦਾ ਇੱਕ ਗੁਣਜ, ਜਿਵੇਂ 12 ਪਾਈ  or 2/3 ਪਾਈ 
ਸਾਲ