If you're seeing this message, it means we're having trouble loading external resources on our website.

ਜੇਕਰ ਤੁਸੀਂ ਵੈੱਬ ਫਿਲਟਰ ਦੇ ਪਿੱਛੇ ਹੋ, ਕਿਰਪਾ ਇਹ ਨਿਸ਼ਚਿਤ ਕਰੋ ਕਿ ਡੋਮੇਨ *.kastatic.org ਅਤੇ *.kasandbox.org ਬੰਦ ਨਾ ਹੋਣ।

ਮੁੱਖ ਸਮੱਗਰੀ

ਤੁੱਲ ਅਨੁਪਾਤ ਦੇ ਸ਼ਬਦੀ ਸੁਆਲ(ਮੁਢਲਾ)

ਸਮੱਸਿਆ

ਸਾਰਣੀ , ਵਿਦਿਆਰਥੀਆਂ ਦੇ ਪੀਸ ਮਿਡਲ ਸਕੂਲ ਜਾਣ ਦੇ ਤਰੀਕੇ ਨੂੰ ਦਰਸਾਉਂਦੀ ਹੈ ।
ਆਵਾਜਾਈਵਿਦਿਆਰਥੀਆਂ ਦੀ ਗਿਣਤੀ
ਸਾਈਕਲ21
ਪੈਦਲ27
ਬੱਸ45
ਕਾਰ10
ਸਾਰਣੀ ਵਿੱਚ ਦਿੱਤੀ ਜਾਣਕਾਰੀ ਬਾਰੇ ਸਹੀ ਬਿਆਨ ਦੀ ਚੋਣ ਕਰੋ ।
ਲਾਗੂ ਹੋਣ ਵਾਲੇ ਸਾਰੇ ਉੱਤਰ ਚੁਣੋ :
ਫਸ ਗਏ ?
ਫਸ ਗਏ ?