ਮੁੱਖ ਸਮੱਗਰੀ
ਜਮਾਤ 7 ਗਣਿਤ (ਭਾਰਤ)
ਕੋਰਸ: ਜਮਾਤ 7 ਗਣਿਤ (ਭਾਰਤ) > Unit 8
Lesson 3: ਪ੍ਰਤੀਸ਼ਤ ਵਿੱਚ ਬਦਲਨਾਦਸ਼ਮਲਵ ਨੂੰ ਪ੍ਰਤੀਸ਼ਤ ਵਿੱਚ ਬਦਲੋ: 0.601
ਪ੍ਰਤੀਸ਼ਤ ਦਸ਼ਮਲਵ ਰੂਪ ਵਿੱਚ ਲਿਖਿਆ ਜਾ ਸਕਦਾ ਹੈ. ਪ੍ਰਤੀਸ਼ਤ ਦਾ ਮਤਲਬ ਪ੍ਰਤੀ ਇੱਕ100 । ਇਸ ਲਈ ਦਸ਼ਮਲਵ ਪ੍ਰਾਪਤ ਕਰਨ ਲਈ, ਅਸੀਂ ਪ੍ਰਤੀਸ਼ਤ ਨੂੰ 100 ਨਾਲ ਵੰਡਦੇ ਹਾਂ । ਫਿਰ, ਅਸੀਂ ਪ੍ਰਤੀਸ਼ਤ ਚਿੰਨ੍ਹ (%) ਨੂੰ ਹਟਾ ਦਿੰਦੇ ਹਾਂ । ਉਦਾਹਰਣ ਦੇ ਲਈ, 65% ਨੂੰ ਦਸ਼ਮਲਵ ਰੂਪ ਵਿੱਚ ਬਦਲਿਆ ਜਾ ਸਕਦਾ ਹੈ. ਇਸ ਲਈ 65÷100 ਜਾਂ, 65% = 0.65। 100 ਨਾਲ ਵੰਡਣ ਬਾਰੇ ਸੋਚਣ ਦਾ ਇਕ ਹੋਰ ਤਰੀਕਾ ਹੈ ਕਿ ਦਸ਼ਮਲਵ ਦੋ ਸਥਾਨਾਂ ਨੂੰ ਖੱਬੇ ਪਾਸੇ ਲਿਜਾਣਾ ਹੈ। ਸੈਲ ਖਾਨ ਦੁਆਰਾ ਬਣਾਇਆ ਗਆਿ।
ਗਲਬਾਤ ਜੁਆਇਨ ਕਰਨਾ ਚਾਹੁੰਦੇ ਹੋ?
ਹਲੇ ਕੋਈ ਪੋਸਟ ਨਹੀਂ।