ਮੁੱਖ ਸਮੱਗਰੀ
ਜਮਾਤ 6 ਗਣਿਤ (ਭਾਰਤ)
ਕੋਰਸ: ਜਮਾਤ 6 ਗਣਿਤ (ਭਾਰਤ) > Unit 3
Lesson 6: 0 ਅਤੇ 1 ਦਾ ਤਤਸਮਕ ਗੁਣ (ਪੰਜਾਬ ਦੇ ਨਵੇਂ ਸਿਲੇਬਸ ਵਿੱਚ ਨਹੀਂ ਹੈ)1 ਦਾ ਤਤਸਮਕ ਗੁਣ
1 ਦੇ ਤਤਸਮਕ ਗੁਣ ਅਨੁਸਾਰ ਕਿਸੇ ਵੀ ਸੰਖਿਆ ਨੂੰ 1 ਨਾਲ ਗੁਣਾ ਕਰਨ 'ਤੇ ਉਸ ਸੰਖਿਆ ਦਾ ਮੁੱਲ ਉਹੀ ਰਹਿੰਦਾ ਹੈ। ਦੂਸਰੇ ਸ਼ਬਦਾਂ ਵਿੱਚ, ਕਿਸੇ ਵੀ ਸੰਖਿਆ ਨੂੰ 1 ਨਾਲ ਗੁਣਾ ਕਰਨ ਤੇ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ। ਸੰਖਿਆ ਦੇ ਉਹੀ ਰਹਿਣ ਦਾ ਕਾਰਨ ਹੈ ਕਿ 1 ਨਾਲ ਗੁਣਾ ਕਰਨ ਦਾ ਮਤਲਬ ਹੈ ਕਿ ਸਾਡੇ ਕੋਲ ਉਸ ਸੰਖਿਆ ਦੀ 1 ਨਕਲ ਪ੍ਰਾਪਤ ਹੁੰਦੀ ਹੈ। ਉਦਾਹਰਨ ਦੇ ਤੌਰ ਤੇ, 32x1=32। ਸੈਲ ਖਾਨ ਅਤੇ ਮੋਂਟਰੇ ਤਕਨਾਲੋਜੀ ਅਤੇ ਸਿੱਖਿਆ ਸੰਸਥਾ ਦੁਆਰਾ ਬਣਾਇਆ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।