ਮੁੱਖ ਸਮੱਗਰੀ
ਜਮਾਤ 6 ਗਣਿਤ (ਭਾਰਤ)
ਅਭਾਜ ਸੰਖਿਆਵਾਂ
ਅਭਾਜ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜਿਨ੍ਹਾਂ ਦੇ ਸਿਰਫ 2 ਗੁਣਨਖੰਡ ਹੁੰਦੇ ਹਨ: 1 ਅਤੇ ਉਹ ਸੰਖਿਆ ਆਪ। ਉਦਾਹਰਣ ਵਜੋਂ, ਪਹਿਲੇ 5 ਅਭਾਜ ਸੰਖਿਆਵਾਂ 2, 3, 5, 7, ਅਤੇ 11 ਹਨ । ਇਸਦੇ ਉਲਟ, ਉਹ ਸੰਖਿਆਵਾਂ ਜਿਹਨਾਂ ਦੇ 2 ਤੋਂ ਵੱਧ ਗੁਣਨਖੰਡ ਹੁੰਦੇ ਹਨ, ਉਹਨਾਂ ਨੂੰ ਭਾਜ ਸੰਖਿਆਵਾਂ ਕਿਹਾ ਜਾਂਦਾ ਹੈ । ਸੈਲ ਖਾਨ ਦੁਆਰਾ ਬਣਾਇਆ ਗਆਿ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।