ਮੁੱਖ ਸਮੱਗਰੀ
ਜਮਾਤ 6 ਗਣਿਤ (ਭਾਰਤ)
ਕੋਰਸ: ਜਮਾਤ 6 ਗਣਿਤ (ਭਾਰਤ) > Unit 4
Lesson 7: ਮੱਹਤਮ ਸਮਾਪਵਰਤਕ (ਮ.ਸ.ਵ.)ਮੱਹਤਮ ਸਮਾਪਵਰਤਕ (ਮ.ਸ.ਵ.) ਦੇ ਉਦਾਹਰਣ
ਸੰਖਿਆਵਾਂ ਦੇ ਸਮੂਹ ਦਾ ਮੱਹਤਮ ਸਮਾਪਵਰਤਕ(ਮ.ਸ.ਵ.) ਉਹਨਾਂ ਸੰਖਿਆਵਾਂ ਦਾ ਉਹ ਗੁਣਨਖੰਡ ਹੈ ਜੋ ਸਾਰੀਆਂ ਸੰਖਿਆਵਾਂ ਵਿੱਚ ਆਉਂਦਾ ਭਾਵ ਸਭ ਤੋਂ ਵੱਡਾ ਸਾਂਝਾ ਗੁਣਨਖੰਡ ਹੈ। ਉਦਾਹਰਣ ਵਜੋਂ, 12, 20, ਅਤੇ 24 ਦੇ ਦੋ ਸਾਂਝੇ ਗੁਣਨਖੰਡ ਹਨ: 2 ਅਤੇ 4। ਇਹਨਾਂ ਵਿੱਚੋਂ ਸਭ ਤੋਂ ਵੱਡਾ 4 ਹੈ, ਇਸ ਲਈ ਅਸੀਂ ਕਹਿੰਦੇ ਹਾਂ ਕਿ 12, 20, ਅਤੇ 24 ਦਾ ਮ. ਸ. ਵ. 4 ਹੈ । ਮ.ਸ.ਵ ਹਮੇਸ਼ਾ ਸਾਂਝਾ ਹਰ ਪਤਾ ਕਰਨ ਲਈ ਵਰਤਿਆ ਜਾਂਦਾ ਹੈ। ਸੈਲ ਖਾਨ ਦੁਆਰਾ ਬਣਾਇਆ ਗਆਿ।
ਗਲਬਾਤ ਜੁਆਇਨ ਕਰਨਾ ਚਾਹੁੰਦੇ ਹੋ?
ਹਲੇ ਕੋਈ ਪੋਸਟ ਨਹੀਂ।