ਮੁੱਖ ਸਮੱਗਰੀ
ਜਮਾਤ 9 (ਬੁਨਿਆਦ)
ਆਇਤਾਕਾਰ ਪ੍ਰਿਜ਼ਮ ਦਾ ਆਇਤਨ
ਇੱਕ ਆਇਤਾਕਾਰ ਪ੍ਰਿਜ਼ਮ ਇੱਕ 3D ਚਿੱਤਰ ਹੈ ਜਿਸ ਵਿੱਚ 6 ਆਇਤਾਕਾਰ ਫਲਕ ਹਨ। ਇੱਕ ਆਇਤਾਕਾਰ ਪ੍ਰਿਜ਼ਮ ਦਾ ਆਇਤਨ ਪਤਾ ਕਰਨ ਲਈ, ਇਸਦੇ 3 ਮਾਪਾਂ ਨੂੰ ਗੁਣਾ ਕਰੋ: ਲੰਬਾਈ x ਚੌੜਾਈ x ਉਚਾਈ। ਆਇਤਨ ਘਣ ਇਕਾਈਆਂ ਵਿੱਚ ਦਰਸਾਇਆ ਗਿਆ ਹੈ। ਸੈਲ ਖਾਨ ਦੁਆਰਾ ਬਣਾਇਆ ਗਆਿ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।