If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਨਿਰਦੇਸ਼ ਅੰਕ ਸਮਤਲ ਤੇ ਆਕਾਰ

ਸਮੱਸਿਆ

ਇੱਕ ਆਇਤਾਕਾਰ ਦਾ ਉਪੱਰ ਸੱਜਾ ਕੋਨਾ ਬਿੰਦੂ (17,14) ਤੇ ਸਥਿਤ ਹੈ। ਆਇਤਾਕਾਰ 9 ਇਕਾਈਆਂ ਚੋੜਾ ਅਤੇ 6 ਇਕਾਈਆਂ ਉੱਚਾ ਹੈ।
ਆਇਤਾਕਾਰ ਦੇ ਬਾਕੀ ਤਿੰਨ ਕੋਨਿਆਂ ਦੇ ਨਿਰਦੇਸ਼ ਅੰਕ ਆਲੇਖ ਕਰੋ।