ਮੁੱਖ ਸਮੱਗਰੀ
ਜਮਾਤ 9 (ਬੁਨਿਆਦ)
ਰਿਣਾਤਮਕ ਘਾਤ ਅੰਕ
ਰਿਣਾਤਮਕ ਘਾਤ ਅੰਕ ਵਾਲੇ ਵਿਅੰਜਕਾਂ ਨੂੰ ਦੋਬਾਰਾ ਧਨਾਤਮਕ ਘਾਤ ਵਾਲੇ ਭਿੰਨ ਦੇ ਰੂਪ ਵਿੱਚ ਲਿਖਨਾ ਸਿਖੋ। ਇੱਕ ਧਨਾਤਮਕ ਘਾਤ ਅੰਕ ਸਾਨੂੰ ਦੱਸਦਾ ਹੈ ਕਿ ਅਧਾਰ ਨੂੰ ਕਿੰਨੀ ਵਾਰ ਗੁਣਾ ਕਰਨਾ ਹੈ ਅਤੇ ਰਿਣਾਤਮਕ ਘਾਤ ਅੰਕ ਸਾਨੂੰ ਦੱਸਦਾ ਹੈ ਕਿ ਅਧਾਰ ਨੂੰ ਕਿੰਨੀ ਵਾਰ ਭਾਗ ਕਰਨਾ ਹੈ। ਅਸੀਂ ਰਿਣਾਤਮਕ ਘਾਤ ਅੰਕ x⁻ⁿ ਨੂੰ 1 / xⁿ ਦੇ ਰੂਪ ਵਿੱਚ ਲਿਖ ਸਕਦੇ ਹਾਂ। ਉਦਾਹਰਨ ਲਈ 2⁻⁴ = 1 / (2⁴) = 1/16. ਸੈਲ ਖਾਨ ਦੁਆਰਾ ਬਣਾਇਆ ਗਆਿ।
ਗਲਬਾਤ ਜੁਆਇਨ ਕਰਨਾ ਚਾਹੁੰਦੇ ਹੋ?
ਹਲੇ ਕੋਈ ਪੋਸਟ ਨਹੀਂ।