If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਭਿੰਨਾਂ ਦੇ ਜੋੜ ਅਤੇ ਘਟਾਓ ਦੀਆਂ ਸ਼ਾਬਦਿਕ ਸਮੱਸਿਆਵਾਂ

ਸਮੱਸਿਆ

ਆਮਿਰ ਆਪਣੇ ਟਿਕਟਾਂ ਦੇ ਸੰਗ੍ਰਹਿ ਨੂੰ ਲੜੀਬੱਧ ਕਰ ਰਿਹਾ ਹੈ। ਉਸਨੇ ਆਪਣੇ ਸੰਗ੍ਰਹਿ ਵਿੱਚੋਂ ਹਰੇਕ ਦੇਸ਼ ਦੀਆਂ ਟਿਕਟਾਂ ਦੀ ਭਿੰਨ ਦਾ ਇੱਕ ਚਾਰਟ ਬਣਾਇਆ।
ਆਮਿਰ ਦੀਆ ਟਿਕਟਾਂ ਵਿੱਚ 712 ਟਿਕਟਾਂ ਜਾਂ ਤਾਂ ਮੋਰੋਕੋ ਦੀਆ ਜਾ ਸਪੇਨ ਦੀਆਂ ਹਨ।
ਦੇਸ਼ਟਿਕਟਾ ਦੀ ਭਿੰਨ
ਫਰਾਂਸ13
ਸਪੇਨ?
ਮਰੋਕੋ16
ਸਲਵਾਨੀਆ112
ਅਮੀਰ ਕੋਲ ਸਪੇਨ ਦੀਆਂ ਟਿਕਟਾਂ ਦੀ ਭਿੰਨ ਕੀ ਹੈ?
ਆਮਿਰ ਦੀਆ ਟਿਕਟਾਂ
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਇੱਕ ਉਚਿਤ ਭਿੰਨ, ਹਿਵੇਂ 1/2 or 6/10
  • ਇੱਕ *ਅਨੂਚਿਤ * ਭਿੰਨ, ਜਿਵੇਂ 10/7 or 14/8
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
ਫਸ ਗਏ ?
ਫਸ ਗਏ ?