If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਬਾਰ ਗ੍ਰਾਫ ਬਣਾਓ

ਸਮੱਸਿਆ

ਹੇਠਾਂ ਦਿੱਤੀ ਸਾਰਣੀ 4 ਵੱਖਰੇ ਸਲਾਮੈਂਡਰਾਂ ਦੁਆਰਾ ਖਾਧੇ ਬੱਗਾਂ ਦੀ ਸੰਖਿਆ ਦਰਸ਼ਾਉਂਦੀ ਹੈ[
ਸਲਾਮੈਂਡਰਾ ਦਾ ਨਾਮਖਾਧੇ ਬੱਗਾਂ ਦੀ ਸੰਖਿਆ
ਸੈਲੀ24
ਫਰਾਜ਼ੀਅਰ22
ਨਿਊਟਨ30
ਕੈਪਟਨ40
ਕਿਹੜਾ ਗ੍ਰਾਫ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਜਾਣਕਾਰੀ ਲਈ ਸਭ ਤੋਂ ਵਾਜਬ ਪੈਮਾਨੇ ਨੂੰ ਦਰਸਾਉਂਦਾ ਹੈ?
1 ਜਵਾਬ ਚੁਣੋ:
ਫਸ ਗਏ ?
ਫਸ ਗਏ ?