If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਚਿੱਤਰਾਂ ਨੂੰ ਭਾਗਾਂ ਵਿੱਚ ਵੰਡ ਕੇ ਖੇਤਰਫਲ ਪਤਾ ਕਰਨਾ ਬਾਰੇ ਸਮਝਣਾ

ਸਮੱਸਿਆ

ਹੇਠਾਂ ਦਿੱਤੀ ਆਕ੍ਰਿਤੀ ਇੱਕ ਵੱਡੇ ਆਇਤ ਨੂੰ ਦਰਸਾਉਂਦੀ ਹੈ ਜਿਸ ਵਿੱਚ ਇੱਕ ਛੋਟਾ ਆਇਤ ਕੱਟਿਆ ਹੋਇਆ ਹੈ।
ਇੱਕ 8-ਪਸਾਰੀ ਆਕ੍ਰਿਤੀ ਜਿਸ ਜਿਸ ਵਿੱਚ ਇੱਕ ਵੱਡੇ ਆਇਤ ਦੇ ਉਪਰਲੇ ਪਾਸਿਓਂ ਇੱਕ ਚੋਟਾ ਆਇਤ ਬਾਹਰ ਕੱਟਿਆ ਗਿਆ ਹੈ. ਵੱਡਾ ਆਇਤ 8 ਇਕਾਈ ਲੰਬਾ ਅਤੇ 8 ਇਕਾਈ ਚੌੜਾ ਹੈ. ਛੋਟੇ ਆਇਤ ਤੋਂ ਖਾਲੀ ਥਾਂ 3 ਇਕਾਈ ਲੰਬੀ ਅਤੇ 2 ਇਕਾਈ ਚੌੜਾਈ ਹੈ.
ਖੇਤਰਫਲਾਂ ਨੂੰ ਘਟਾ ਕੇ ਛਾਇਆ ਅੰਕਿਤ ਆਕ੍ਰਿਤੀ ਦਾ ਖੇਤਰਫਲ ਲੱਭੋ ।
ਖੇਤਰਫਲ =64
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਪਾਈ ਦਾ ਇੱਕ ਗੁਣਜ, ਜਿਵੇਂ 12 ਪਾਈ  or 2/3 ਪਾਈ 
=
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਪਾਈ ਦਾ ਇੱਕ ਗੁਣਜ, ਜਿਵੇਂ 12 ਪਾਈ  or 2/3 ਪਾਈ 
 ਵਰਗ ਇਕਾਈਆਂ