ਮੁੱਖ ਸਮੱਗਰੀ
ਜਮਾਤ 7 (ਬੁਨਿਆਦ)
ਕੋਰਸ: ਜਮਾਤ 7 (ਬੁਨਿਆਦ) > Unit 1
Lesson 1: ਵੱਡੀਆਂ ਸੰਖਿਆਵਾਂ ਨਾਲ ਜਾਣ ਪਛਾਣਮਿਲੀਅਨ ਅਤੇ ਬਿਲੀਅਨ ਦੀ ਜਾਣ-ਪਛਾਣ
ਭਾਰਤੀ ਅੰਕ ਪ੍ਰਣਾਲੀ ਵਿੱਚ ਵੱਡੀਆਂ ਸੰਖਿਆਵਾਂ ਨੂੰ ਲਿਖਣ ਲਈ ਲੱਖਾਂ ਅਤੇ ਕਰੋੜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੰਤਰਰਾਸ਼ਟਰੀ ਅੰਕ ਪ੍ਰਣਾਲੀ ਵਿੱਚ ਵੱਡੀਆ ਸੰਖਿਆਵਾਂ ਨੂੰ ਮਿਲੀਅਨ ਅਤੇ ਬਿਲੀਅਨ ਰਾਹੀਂ ਲਿਖਿਆ ਜਾਂਦਾ ਹੈ । ਮਿਲੀਅਨ ਅਤੇ ਬਿਲੀਅਨ ਭਾਰਤੀ ਅੰਕ ਪ੍ਰਣਾਲੀ ਵਿੱਚ ਕਿਹੜੇ ਸਥਾਨਕ ਮੁੱਲਾਂ ਨਾਲ ਸਬੰਧਤ ਹਨ? ਆਨੰਦ ਸ੍ਰੀਨਿਵਾਸ ਦੁਆਰਾ ਬਣਾਇਆ ਗਆਿ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।