If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਸ਼ਾਬਦਿਕ ਸਮੱਸਿਆਵਾਂ ਜਿੰਨ੍ਹਾਂ ਵਿੱਚ ਲੱਖ ਅਤੇ ਕਰੋੜ ਸ਼ਾਮਲ ਹਨ

ਸਮੱਸਿਆ

ਚੰਨ, ਧਰਤੀ ਤੋਂ ਲਗਭਗ 3,90,000 km ਦੀ ਦੂਰੀ 'ਤੇ ਸਥਿਤ ਹੈ। ਧਰਤੀ ਦੀ ਚੌੜਾਈ ਲਗਭਗ 13,000 km ਹੈ।
ਇਹ ਪਤਾ ਲਗਾਓ ਕਿ ਚੰਨ ਅਤੇ ਧਰਤੀ ਦੀ ਵਿਚਕਾਰਲੀ ਦੂਰੀ ਵਿੱਚ ਕਿੰਨੀਆਂ ਧਰਤੀਆਂ ਫਿੱਟ ਕੀਤੀਆਂ ਜਾ ਸਕਦੀਆਂ ਹਨ?
ਜਵਾਬ ਵਿੱਚ ਅਰਧ-ਵਿਸ਼ਰਾਮ ਚਿੰਨ੍ਹਾਂ (commas) ਦੀ ਵਰਤੋ ਨਾ ਕਰੋ।
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਪਾਈ ਦਾ ਇੱਕ ਗੁਣਜ, ਜਿਵੇਂ 12 ਪਾਈ  or 2/3 ਪਾਈ 
ਧਰਤੀਆਂ
ਫਸ ਗਏ ?
ਫਸ ਗਏ ?