ਜੇ ਤੁਸੀਂ ਇਸ ਸੁਨੇਹੇ ਨੂੰ ਦੇਖ ਰਹੇ ਹੋ, ਤਾਂ ਇਸ ਦਾ ਮਤਲਬ ਹੈ ਕਿ ਸਾਨੂੰ ਸਾਡੀ ਵੈੱਬਸਾਈਟ 'ਤੇ ਬਾਹਰੀ ਸਰੋਤ ਲੋਡ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

If you're behind a web filter, please make sure that the domains *.kastatic.org and *.kasandbox.org are unblocked.

ਮੁੱਖ ਸਮੱਗਰੀ

ਅਗਲੇ ਪੜਾਅ (FAQ, ਪ੍ਰਸ਼ਂਸਾ ਪੱਤਰ, ਆਦਿ)

ਅਗਲੇ ਪੜਾਅ (FAQ, ਪ੍ਰਸ਼ਂਸਾ ਪੱਤਰ, ਆਦਿ)

ਅਗਲੇ ਪੜਾਅ (FAQ, ਪ੍ਰਸ਼ਂਸਾ ਪੱਤਰ, ਆਦਿ)

ਹੈਲੋ ਅਧਿਆਪਕੋਂ!👋🏼
ਅਸੀਂ ਤੁਹਾਡੀ ਦਿਲਚਸਪੀ ਦੇਖ ਕੇ ਖੁਸ਼ ਹਾਂ। ਅਸੀਂ ਇਸ ਕੋਰਸ ਬਾਰੇ ਅਕਸਰ ਪੁੱਛੇ ਜਾਂਣ ਵਾਲੇ ਸਵਾਲਾਂ ਦੇ ਜਵਾਬ ਸ਼ਾਮਲ ਕੀਤੇ ਹਨ।
ਸਾਡੇ ਖਾਨ ਫਾਰ ਐਜੂਕੇਟਰਜ਼ ਕੋਰਸ ਵਿੱਚ ਆਪਣੀ ਦਿਲਚਸਪੀ ਦਿਖਾਉਣ ਲਈ ਅਤੇ ਖਾਨ ਅਕੈਡਮੀ ਦੀ ਸਮੱਗਰੀ ਨੂੰ ਆਪਣੇ ਵਿਦਿਆਰਥੀਆਂ ਨਾਲ ਵਰਤਣ ਲਈ ਤੁਹਾਡਾ ਧੰਨਵਾਦ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਇਹ ਕੋਰਸ ਤੁਹਾਡੇ ਕਲਾਸਰੂਮ ਵਿੱਚ ਵਧੇਰੇ ਪ੍ਰਭਾਵ ਪੈਦਾ ਕਰਨ ਲਈ ਤੁਹਾਡੇ ਲਈ ਇੱਕ ਵਧੀਆ ਸ਼ੁਰੂਆਤ ਹੋਵੇਗਾ।

FAQs (ਅਕਸਰ ਪੁੱਛੇ ਜਾਂਦੇ ਸਵਾਲ)

ਸਾਡੇ ਪਲੇਟਫਾਰਮ ਦੀ ਆਸਾਨੀ ਨਾਲ ਵਰਤੋਂ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ, ਅਸੀਂ ਇਸ ਕੋਰਸ ਅਤੇ ਖਾਨ ਅਕੈਡਮੀ ਅਧਿਆਪਕ ਟੂਲਸ ਬਾਰੇ ਅਕਸਰ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਸ਼ਾਮਲ ਕੀਤੇ ਹਨ। ਸਾਨੂੰ ਦੱਸੋ ਕਿ ਕੀ ਤੁਸੀਂ ਇਸ ਲੇਖ ਦੇ ਹੇਠਾਂ ਸਵਾਲ ਅਤੇ ਜਵਾਬ ਭਾਗ ਵਿੱਚ ਆਪਣੇ ਸਵਾਲ ਪੁੱਛ ਕੇ ਹੋਰ ਕੁਝ ਵੀ ਪੁਝਣਾ ਚਾਹੁੰਦੇ ਹੋ। ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਲਈ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਲਈ ਦਿੱਤੇ ਲਿੰਕ 'ਤੇ ਕਲਿੱਕ ਕਰੋ

ਪ੍ਰਸ਼ਂਸਾ ਪੱਤਰ

ਪਿਛਲੇ ਕੁਝ ਸਾਲਾਂ ਵਿੱਚ, ਅਸੀਂ ਭਾਰਤ ਦੇ ਸਭ ਤੋਂ ਵੱਧ ਮਾਨਤਾ ਪ੍ਰਾਪਤ ਸਕੂਲਾਂ ਵਿੱਚੋਂ ਕੁਝ ਵਧੀਆ ਅਧਿਆਪਕਾਂ ਨਾਲ ਨੇੜਿਓਂ ਕੰਮ ਕੀਤਾ ਹੈ। ਅਜਿਹਾ ਕਰਨ ਨਾਲ, ਅਸੀਂ ਇਸ ਬਾਰੇ ਬਹੁਤ ਕੁਝ ਸਿੱਖਿਆ ਕਿ ਕਿਵੇਂ ਭਾਰਤ ਦੇ ਅਧਿਆਪਕ ਆਪਣੇ ਸਾਰੇ ਵਿਦਿਆਰਥੀਆਂ ਲਈ ਸਿੱਖਣ ਦੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਲਈ ਸਾਡੇ ਅਧਿਆਪਨ ਸਾਧਨਾਂ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ।
ਹੁਣ, "ਖਾਨ ਫਾਰ ਐਜੂਕੇਟਰਜ਼" ਕੋਰਸ ਦੇ ਜ਼ਰੀਏ, ਅਸੀਂ ਭਾਰਤ ਦੇ ਹਰ ਅਧਿਆਪਕ ਨਾਲ, ਇਹਨਾਂ ਉੱਤਮ ਅਧਿਆਪਕਾਂ ਦੁਆਰਾ ਵਰਤੀਆਂ ਜਾਂਦੀਆਂ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨਾ ਚਾਹੁੰਦੇ ਹਾਂ। ਸਾਡੇ ਅਧਿਆਪਕਾਂ ਤੋਂ ਸੁਣੋ ਕਿ ਉਹਨਾਂ ਨੇ ਆਪਣੇ ਕਲਾਸਰੂਮਾਂ ਲਈ ਖਾਨ ਅਕੈਡਮੀ ਦੀ ਵਰਤੋਂ ਕਿਵੇਂ ਕੀਤੀ।
ਖਾਨ ਅਕੈਡਮੀ ਤੁਹਾਡੇ ਅੱਗੇ ਦੇ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੰਦਾ ਹੈ!!
ਤੁਸੀਂ ਕੁਝ ਵੀ ਸਿੱਖ ਸਕਦੇ ਹੋ!

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।