ਮੁੱਖ ਸਮੱਗਰੀ
ਸਿੱਖਿਅਕਾਂ ਲਈ ਖਾਨ - ਅਧਿਆਪਕ
ਕੋਰਸ: ਸਿੱਖਿਅਕਾਂ ਲਈ ਖਾਨ - ਅਧਿਆਪਕ > Unit 1
Lesson 7: ਵਾਧੂ ਸਰੋਤ ਅਤੇ ਪ੍ਰਮਾਣੀਕਰਣਆਪਣੇ ਸਰਟੀਫ਼ਿਕੇਟ 'ਤੇ ਦਾਅਵਾ ਕਰੋ
ਆਪਣੇ ਸਰਟੀਫ਼ਿਕੇਟ 'ਤੇ ਦਾਅਵਾ ਕਰੋ
ਆਪਣੇ ਸਰਟੀਫਿਕੇਟ ਦਾ ਦਾਅਵਾ ਕਰੋ
ਵਧਾਈਆਂ, ਅਧਿਆਪਕੋਂ!👋🏼
ਤੁਸੀਂ ਖਾਨ ਫਾਰ ਐਜੂਕੇਟਰ- ਬਿਗਨਰਜ਼ ਕੋਰਸ ਪੂਰਾ ਕਰ ਲਿਆ ਹੈ! ਤੁਹਾਡੀ ਪੇਸ਼ੇਵਰ ਸਿਖਲਾਈ ਨੂੰ ਵਧਾਉਣ ਲਈ ਤੁਹਾਡੀਆਂ ਕੋਸ਼ਿਸ਼ਾਂ ਖਾਨ ਅਕੈਡਮੀ ਵਿੱਚ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਯਕੀਨੀ ਤੌਰ 'ਤੇ ਤੁਹਾਡੇ ਕਲਾਸਰੂਮ ਵਿਚ ਇੱਕ ਪਰਿਵਰਤਨਸ਼ੀਲ ਸਿੱਖਣ ਦਾ ਮਾਹੌਲ ਬਣਾਵੇਗੀ!
ਆਪਣੇ ਕੋਰਸ ਸਰਟੀਫਿਕੇਟ ਦਾ ਦਾਅਵਾ ਕਰਨ ਲਈ ਹੇਠਾਂ ਦਿੱਤੇ ਫਾਰਮ ਨੂੰ ਭਰਨਾ ਯਕੀਨੀ ਬਣਾਓ।
ਜਦੋਂ ਕਿ ਇਹ ਕੋਰਸ ਸਮਾਪਤ ਹੋ ਗਿਆ ਹੈ, ਖਾਨ ਅਕੈਡਮੀ ਸਿੱਖਣ ਨੂੰ ਜਾਰੀ ਰੱਖਣ ਦੇ ਹੋਰ ਮੌਕੇ ਪ੍ਰਦਾਨ ਕਰਦੀ ਹੈ।
ਅਧਿਆਪਕ ਡੈਸ਼ਬੋਰਡ ਤੋਂ ਸਰੋਤ ਟੈਬ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਵਾਧੂ ਸਮੱਗਰੀ ਮਿਲੇਗੀ ਜੋ ਤੁਹਾਡੇ ਵਿਦਿਆਰਥੀਆਂ ਨਾਲ ਖਾਨ ਅਕੈਡਮੀ ਦੀ ਵਰਤੋਂ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।
ਮਦਦ ਕੇਂਦਰ ਨੂੰ ਦੇਖੋ ਜਿੱਥੇ ਤੁਸੀਂ ਵਿਦਿਆਰਥੀਆਂ, ਅਧਿਆਪਕਾਂ, ਅਤੇ ਮਾਪਿਆਂ ਲਈ ਅਕਸਰ ਪੁੱਛੇ ਜਾਂਦੇ ਸਵਾਲਾਂ ਅਤੇ ਗਾਈਡਾਂ ਸਮੇਤ ਲੇਖਾਂ ਦੀ ਇੱਕ ਲੜੀ ਲੱਭ ਸਕਦੇ ਹੋ। ਮਦਦ ਕੇਂਦਰ ਤੋਂ ਤੁਸੀਂ ਕਿਸੇ ਤਕਨੀਕੀ ਸਮੱਸਿਆ ਦੀ ਰਿਪੋਰਟ ਵੀ ਕਰ ਸਕਦੇ ਹੋ ਅਤੇ ਸਾਡੀ ਸਹਾਇਤਾ ਟੀਮ ਤੋਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ।
ਰਿਮੋਟ ਟੀਚਿੰਗ ਅਤੇ ਸਿੱਖਿਆ 'ਤੇ ਹੋਰ ਜਾਣਕਾਰੀ ਲਈ ਖਾਨ ਅਕੈਡਮੀ ਦੀ 'ਕੀਪ ਇਵੇਰੀਵਾਨ ਲਰਨਿੰਗ ਸਾਈਟ' ਦੇਖੋ ਜੋ ਵਿਦਿਆਰਥੀਆਂ, ਅਧਿਆਪਕਾਂ, ਅਤੇ ਪਰਿਵਾਰਾਂ ਲਈ ਸਰੋਤ ਹੈ - ਅੰਗਰੇਜ਼ੀ ਅਤੇ ਹਿੰਦੀ ਵਿੱਚ ਉਪਲਬਧ ਹੇ।
ਇੱਕ ਵਾਰ ਫਿਰ, ਖਾਨ ਫਾਰ ਐਜੂਕੇਟਰ - ਬਿਗਨਰਜ਼ ਕੋਰਸ ਨੂੰ ਪੂਰਾ ਕਰਨ 'ਤੇ ਵਧਾਈਆਂ ਅਤੇ ਅਸੀਂ ਖਾਨ ਅਕੈਡਮੀ ਵਿੱਚ ਤੁਹਾਡੇ ਵਿਦਿਆਰਥੀਆਂ ਨਾਲ ਕੀਤੀਆਂ ਸ਼ਾਨਦਾਰ ਚੀਜ਼ਾਂ ਬਾਰੇ ਹੋਰ ਸੁਣਨ ਦੀ ਉਮੀਦ ਕਰਦੇ ਹਾਂ!
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
- how can i got my certificate of 1st course(0 ਵੋਟ)